Surprise Me!

Kisan Protest | ਕਿਸਾਨਾਂ ਨੇ ਘੇਰੇ CM ਤੇ ਆਪ ਵਿਧਾਇਕ, ਘਰਾਂ ਬਾਹਰ ਕੀਤਾ Protest | Oneindia Punjabi

2025-03-31 0 Dailymotion

ਸੂਬੇ ਭਰ 'ਚ ਕਿਸਾਨਾਂ ਦਾ ਪ੍ਰਦਰਸ਼ਨ
CM ਤੇ AAP ਵਿਧਾਇਕਾਂ ਦੇ ਘਰਾਂ ਦਾ ਕੀਤਾ ਘਿਰਾਓ |

#kisanprotest #CMMann #AAP

KMM ਤੇ SKM (ਗ਼ੈਰ-ਰਾਜਨੀਤਕ) ਵਲੋਂ ਅੱਜ CM Mann ਸਮੇਤ AAP ਵਿਧਾਇਕਾਂ ਦੇ ਘਰਾਂ ਬਾਹਰ ਪ੍ਰਦਰਸ਼ਨ ਕੀਤਾ ਗਿਆ | ਦਰਅਸਲ ਪੰਜਾਬ ਸਰਕਾਰ ਨੇ ਸ਼ੰਭੂ ਤੇ ਖਨੌਰੀ ਸਰਹੱਦ ਤੋਂ 13 ਮਹੀਨਿਆਂ ਤੋਂ ਚੱਲ ਰਹੇ Kisan Protest ਨੂੰ ਚੁਕਵਾ ਦਿੱਤਾ ਸੀ | ਜਿਸ ਕਰਕੇ ਰੋਸ 'ਚ ਆਏ ਕਿਸਾਨਾਂ ਨੇ ਹੁਣ ਆਪ ਮੰਤਰੀਆਂ ਦੇ ਨਿਵਾਸ ਬਾਹਰ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ | ਉਹਨਾਂ ਨੇ ਮੰਗ ਕੀਤੀ ਕਿ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਰਾਜ ਸਰਕਾਰ ਉਸ ਦੀ ਭਰਪਾਈ ਕਰੇ |

#FarmerProtest #PunjabFarmers #CMHouseProtest #AAPMLA #PunjabPolitics #FarmersStrike #PunjabNews #PoliticalProtest #AgricultureIssues #FarmerRights #latestnews #trendingnews #updatenews #newspunjab #punjabnews #oneindiapunjabi

~PR.182~

Buy Now on CodeCanyon